Punjab

ਸੁਖਬੀਰ ਦੀ ਟਕਸਾਲੀਆਂ ਨੂੰ ਸਲਾਹ, ਕਾਂਗਰਸ ਨਾਲ ਮਿਲ ਬਣਾ ਲਓ ਪਾਰਟੀPunjabkesari TV

5 years ago

ਟਕਸਾਲੀਆਂ ਵੱਲੋਂ ਖਡੂਰ ਸਾਹਿਬ ਦੀ ਸੀਟ ਲਈ ਜਨਰਲ ਜੇ.ਜੇ. ਸਿੰਘ ਦੀ ਉਮੀਦਵਾਰੀ ਵਾਪਸ ਲੈਣ 'ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਟਕਸਾਲੀਆਂ ਤੇ ਜੇ.ਜੇ. ਸਿੰਘ 'ਤੇ ਵੱਡਾ ਸ਼ਬਦੀ ਹਮਲਾ ਬੋਲਿਆ ਐ...ਜਲੰਧਰ ਪਹੁੰਚੇ ਸੁਖਬੀਰ ਬਾਦਲ ਤੋਂ ਜਦੋਂ ਮੀਡੀਆ ਨੇ ਇਹ ਸਵਾਲ ਕੀਤਾ ਤਾਂ ਉਨ੍ਹਾਂ ਇਸਦਾ ਜਵਾਬ ਕੁਝ ਇਸ ਅੰਦਾਜ 'ਚ ਦਿੱਤਾ...ਕੀ ਕਹਿਣਾ ਐ ਸੁਖਬੀਰ ਬਾਦਲ ਦਾ ਤੁਸੀਂ ਵੀ ਸੁਣੋਂ...
 

NEXT VIDEOS