Punjab

Ferozpur 'ਚ ਬਣੇਗਾ PGI Satellite CenterPunjabkesari TV

4 years ago

ਫਿਰੋਜ਼ਪੁਰ ਦੇ ਲੋਕਾਂ ਨੂੰ ਇਲਾਜ ਕਰਵਾਉਣ ਲਈ ਹੁਣ ਜਲੰਧਰ, ਲੁਧਿਆਣਾ ਜਾਂ ਉਿਫਰ ਚੰਡੀਗੜ੍ਹ ਜਾਣ ਦੀ ਲੋੜ ਨਹੀਂ... ਬਲਕਿ ਹਰ ਤਰ੍ਹਾਂ ਦਾ ਇਲਾਜ ਉਨ੍ਹਾਂ ਨੂੰ ਆਪਣੇ ਜ਼ਿਲੇ ਫਿਰੋਜ਼ਪੁਰ 'ਚ ਹੀ ਮਿਲੇਗਾ... ਇਹ ਕਹਿਣਾ ਐ ਕਿ ਫਿਰੋਜ਼ਪੁਰ ਤੋਂ ਸਾਂਸਦ ਸੁਖਬੀਰ ਸਿੰਘ ਬਾਦਲ ਦਾ.... ਦਿੱਲੀ ਵਿਖੇ ਆਪਣੇ ਸਾਂਸਦ ਨੂੰ ਮਿਲਣ ਪਹੁੰਚੇ ਫਿਰੋਜ਼ਪੁਰ ਦੇ ਪਤਵੰਤਿਆਂ ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਰਦਿਆਂ ਸੁਖਬੀਰ ਬਾਦਲ ਨੇ ਇਸ ਗੱਲ ਦਾ ਖੁਲਾਸਾ ਕੀਤਾ...ਸੁਖਬੀਰ ਬਾਦਲ ਨੇ ਦੱਸਿਆ ਕਿ ਫਿਰੋਜ਼ਪੁਰ 'ਚ ਪੀ. ਜੀ. ਆਈ. ਸੇਟੇਲਾਈਟ ਸੈਂਟਰ ਨੂੰ ਮਨਜ਼ੂਰੀ ਮਿਲ ਗਈ ਐ ...ਤੇ ਜਲਦ ਹੀ ਇਸਦਾ ਨਿਰਮਾਣ ਵੀ ਸ਼ੁਰੂ ਹੋ ਜਾਵੇਗਾ... ਇਸਦੇ ਨਾਲ ਹੀ ਉਨ੍ਹਾਂ ਫਿਰੋਜ਼ਪੁਰ ਹਲਕੇ ਦੀਆਂ ਹੋਰ ਸਮੱਸਿਆਵਾਂ ਨੂੰ ਵੀ ਜਲਦ ਹੱਲ ਕੀਤੇ ਜਾਣ ਦਾ ਭਰੋਸਾ ਦਿੱਤਾ...