Punjab

IG Kunwar Vijay Pratap ਦੀ ਤਬਾਦਲੇ ਨਾਲ Congress ਨੂੰ ਲੱਗੀਆਂ ਮਿਰਚਾਂ : ਸੁਖਬੀਰPunjabkesari TV

5 years ago

ਟਿਕਟਾਂ ਨੂੰ ਲੈ ਕੇ ਕਾਂਗਰਸ 'ਚ ਚੱਲ ਰਹੀ ਉਥਲ ਪੁਥਲ 'ਤੇ ਸੁਖਬੀਰ ਬਾਦਲ ਨੇ ਚੁਟਕੀ ਲਈ ਐ ... ਫਰੀਦਕੋਟ 'ਚ ਚੋਣ ਰੈਲੀ ਕਰਨ ਪਹੁੰਚੇ ਸੁਖਬੀਰ ਬਾਦਲ ਨੇ ਕਿਹਾ ਕਿ ਟਿਕਟਾਂ ਨੂੰ ਲੈ ਕੇ ਕਾਂਗਰਸੀ ਜੁੱਤੀਓ-ਜੁੱਤੀ ਹੋ ਰਹੇ ਨੇ...ਕਾਂਗਰਸ 'ਤੇ ਵਰ੍ਹਦਿਆਂ ਸੁਖਬੀਰ ਨੇ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਨੂੰ ਵੀ ਲਪੇਟੇ 'ਚ ਲਿਆ...ਹਾਲਾਂਕਿ ਮੈਡਮ ਨਵਜੋਤ ਸਿੱਧੂ ਦੇ ਸਵਾਲ 'ਤੇ ਸੁਖਬੀਰ ਬਾਦਲ ਚੁੱਪ ਵੱਟ ਗਏ ਪਰ ਭਗਵੰਤ ਮਾਨ ਦੀ ਸ਼ਰਾਬ 'ਤੇ ਕੁਮੈਂਟ ਕਰਨ ਤੋਂ ਨਹੀਂ ਟਲੇ ....
 

NEXT VIDEOS