Punjab

ਕੈਪਟਨ ਨੇ ਡਰਦਿਆਂ ਇਜਲਾਸ ਨੂੰ ਕੀਤਾ ਛੋਟਾ- ਸੁਖਬੀਰPunjabkesari TV

4 years ago

ਜਲਾਲਾਬਾਦ- ਦੋ ਤਰੀਕ ਤੋਂ ਪੰਜਾਬ ਵਿਧਾਨ ਸਭਾ ਚ ਮਾਨਸੂਨ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ.੬ ਤਰੀਕ ਤਕ ਹੋਣ ਵਾਲੇ ਇਸ ਇਜਲਾਸ ਨੂੰ ਵਿਰੋਧੀ ਧਿਰ ਘੱਟ ਸਮਾਂ ਦਸ ਰਹੇ ਹਨ.ਜਲਾਲਾਬਾਦ ਪੁੱਜੇ ਇਲਾਕੇ ਦੇ ਐੱਮ.ਪੀ ਅਤੇ ਸ਼੍ਰੌੰਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਇਸਦਾ ਵਿਰੋਧ ਕੀਤਾ ਹੈ.ਬਾਦਲ ਦਾ ਕਹਿਣਾ ਹੈ ਕਿ ਕਾਂਗਰਸ ਇਜਲਾਸ ਚ ਹੋਣ ਵਾਲੇ ਹੰਗਾਮੇ ਤੋਂ ਡਰ ਕੇ ਇਸਨੂੰ ਜਲਦ ਖਤਮ ਕਰਨਾ ਚਾਹੁੰਦੀ ਹੈ.

NEXT VIDEOS