Punjab

Ram Rahim ਨੂੰ ਮੁਆਫੀ ਤੇ ਹੋਰ ਖੁਲਾਸਿਆਂ 'ਤੇ Sukhbir Badal ਦੀ Audio ViralPunjabkesari TV

5 years ago

ਲੰਮੇ ਸਮੇ ਤੋਂ ਠੰਡਾ ਪਿਆ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਮੁਆਫੀ ਦਾ ਮੁੱਦਾ ਫਿਰ ਤੋਂ ਸਿਆਸੀ ਗਲਿਆਰਿਆਂ 'ਚ ਚਰਚਾ ਦਾ ਵਿਸ਼ਾ ਬਣ ਚੁੱਕਿਆ,,,,, ਸੋਸ਼ਲ ਮੀਡੀਆ 'ਤੇ ਇੰਨੀ ਦਿਨੀ ਇੱਕ ਆਡੀਓ ਵਾਇਰਲ ਹੋ ਰਹੀ ਹੈ,,,,,, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਡੇਰਾ ਮੁੱਖੀ ਨੂੰ ਮੁਆਫੀ ਦੇਣ ਦੀ ਗਲਤੀ ਨੂੰ ਕਾਬੁਲ ਕਰ ਰਹੇ ਨੇ,,,,,,, ਇੱਕ ਵਾਰ ਜ਼ਰਾ ਤੁਸੀਂ ਵੀ ਸੁਣੋ

NEXT VIDEOS