Punjab

Ghubaya ਦੇ ਗੜ੍ਹ 'ਚ Sukhbir Badal ਦੀ ਲਲਕਾਰPunjabkesari TV

4 years ago

ਸੁਖਬੀਰ ਬਾਦਲ ਨੇ ਅੱਜ ਫਿਰੋਜ਼ਪੁਰ 'ਚ ਆਪਣੇ ਵਿਰੋਧੀ ਘੁਬਾਇਆ ਦੇ ਗੜ੍ਹ ਵਿਚ ਜਾ ਕੇ ਦਹਾੜ ਮਾਰੀ। ਸੁਖਬੀਰ ਨੇ ਸਰਹੱਦੀ ਪਿੰਡ ਗੱਟੀ ਰੱਜੋਕੇ ਵਿਖੇ ਜਨ ਸਭਾ ਨੂੰ ਸੰਬੋਧਨ ਕੀਤਾ... ਜਿੱਥੇ ਰਾਏ ਸਿੱਖ ਬਰਾਦਰੀ ਦਾ ਵੱਡਾ ਵੋਟ ਬੈਂਕ ਹੈ।... ਇੱਥੇ ਸੁਖਬੀਰ ਨੇ ਕਿਹਾ ਕਿ ਇਹ ਇਲਾਕਾ ਕਾਫੀ ਪਿਛੜਿਆ ਹੈ ਅਤੇ ਉਹ ਜਿੱਤਣ ਤੋਂ ਬਾਅਦ ਇਸ ਇਲਾਕੇ ਦਾ ਇਤਿਹਾਸਕ ਵਿਕਾਸ ਕਰਵਾਉਣਗੇ। 
 

NEXT VIDEOS