Punjab

ਪਾਰਟੀ ਬਗਾਵਤ 'ਤੇ ਜਾਖੜ ਨੇ ਦਿੱਤਾ ਸੁਖਬੀਰ ਨੂੰ ਜਵਾਬPunjabkesari TV

5 years ago

ਪਠਾਨਕੋਟ- ਕਾਂਗਰਸ ਪ੍ਰਧਾਨ ਸੁਨੀਲ ਜਾਖੜ 'ਤੇ ਕਾਂਗਰਸ ਦੇ ਅੰਦਰ ਬਗਾਵਤ ਪੈਦਾ ਕਰਨ ਦਾ ਇਲਜ਼ਾਮ ਲਗਾਉਣ ਵਾਲੇ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਨੂੰ ਕਾਂਗਰਸੀ ਪ੍ਰਧਾਨ ਨੇ ਜਵਾਬ ਦਿੱਤਾ ਹੈ.ਸੁਨੀਲ ਜਾਖੜ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੀ ਪਾਰਟੀ ਦੇ ਹਰੇਕ ਉਸ ਨੇਤਾ ਦਾ ਸਿਆਸੀ ਕਤਲ ਕੀਤਾ ਜਿਸ ਤੋਂ ਉਨ੍ਹਾਂ ਨੂੰ ਉੱਪਰ ਜਾਣ ਦਾ ਖਤਰਾ ਸੀ.ਜਾਖੜ ਨੇ ਕਿਹਾ ਕਿ ਪਰਮਿੰਦਰ ਢੀਂਡਸਾ ਨੂੰ ਮਰਜ਼ੀ ਦੇ ਬਗੈਰ ਚੋਣ ਲੜਵਾਉਣ ਚ ਵੀ ਸੁਖਬੀਰ ਦੀ ਇਹੋ ਮੰਸ਼ਾ ਹੈ.

NEXT VIDEOS