Punjab

Punjab'ਤੇ ਛਾਏ ਵਿੱਤੀ ਸੰਕਟ ਬਾਰੇ ਦੇਖੋ ਕੀ ਬੋਲੇ Sukhbir BadalPunjabkesari TV

4 years ago

ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਦੀ ਸਰਕਾਰ 'ਤ ਤਿੱਖਾ ਹਮਲਾ ਬੋਲਿਆ....ਬਾਦਲ ਨੇ ਕਿਹਾ ਕਿ ਸੂਬੇ 'ਚ ਕੋਈ ਵਿੱਤੀ ਸੰਕਟ ਨਹੀਂ ਹੈ ਬਸ ਸੂਬੇ ਦੀ ਵਾਗਦੌਰ ਐਸ਼ਪਰਸਤ ਸਰਕਾਰ ਦੇ ਹੱਥਾਂ 'ਚ ਹੈ ਜਿਸਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ।ਸੁਖਬੀਰ ਬਾਦਲ ਫਾਜ਼ਿਲਕਾ  ਦੇ ਹਲਕਾ ਬੱਲੂਆਣਾ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਪੁੱਜੇ ਸਨ।