Punjab

ਪਾਕਿ ਸਿੱਖਾਂ ਲਈ UNO ਤੱਕ ਜਾਵਾਂਗੇ : Sukhbir BadalPunjabkesari TV

4 years ago

ਪਹਿਲਾਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਪਥਰਾਅ...ਤੇ ਫਿਰ ਸਿੱਖ ਪੱਤਰਕਾਰ ਦੇ ਭਰਾ ਦਾ ਕਤਲ...ਵਰਗੀਆਂ ਘਟਨਾਵਾਂ 'ਚ ਕਾਰਵਾਈ ਨੂੰ ਲੈ ਕੇ ਅਕਾਲੀ ਆਗੂਆਂ ਦਾ ਵਫਦ ਸੁਖਬੀਰ ਬਾਦਲ ਦੀ ਅਗਵਾਈ 'ਚ ਵਿਦੇਸ਼ ਮੰਤਰਾਲਾ ਨੂੰ ਮਿਲਿਆ ...ਸੁਖਬੀਰ ਬਾਦਲ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਪਾਕਿਸਤਾਨ 'ਚ ਰਹਿ ਰਹੇ ਸਿੱਖਾਂ ਸਮੇਤ ਹੋਰ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਾਕਿਸਤਾਨ ਦੀ ਹਕੂਮਤ 'ਤੇ ਦਬਾਅ ਪਾਵੇ ...ਉਸਦੇ ਨਾਲ ਹੀ ਉਨ੍ਹਾਂ ਨਨਕਾਣਾ ਸਾਹਿਬ ਤੇ ਸਿੱਖ ਕਤਲ ਮਾਮਲੇ ਨੂੰ ਯੂ. ਐੱਨ. ਓ. ਤੱਕ ਲਿਜਾਣ ਦੀ ਗੱਲ ਵੀ ਕਹੀ...