Punjab

ਰਾਜਪਾਲ ਦੇ ਦਰਬਾਰ ਪੁੱਜਿਆ ਮੰਤਾਰ ਬਰਾੜ ਦਾ ਮਾਮਲਾPunjabkesari TV

5 years ago

ਚੰਡੀਗੜ੍ਹ- ਕੈਪਟਨ ਅਮਰਿੰਦਰ ਸਿੰਘ ਵਲੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਹਾਦਸੇ ਦੀ ਜਾਂਚ ਲਈ ਬਨਾਈ ਗਈ  ਐੱਸ.ਆਈ.ਟੀ ਨੂੰ ਭੰਗ ਕਰ ਦੇਣਾ ਚਾਹੀਦਾ ਹੈ ਅਤੇ ਇਸਦੀ ਜਾਂਚ ਸੀ.ਬੀ.ਆਈ ਤੋਂ ਕਰਵਾਉਣੀ ਚਾਹੀਦੀ ਹੈ.ਇਹ ਮੰਗ ਅਕਾਲੀ-ਭਾਜਪਾ ਦੇ ਵਫਦ ਨੇ ਐਤਵਾਰ ਨੂੰ ਰਾਜਪਾਲ ਬਦਨੌਰ ਨਾਲ ਮੁਲਾਕਾਤ ਕਰ ਕੀਤੀ ਹੈ.ਵਫਦ ਦੇ ਵਿੱਚ ਸੁਖਬੀਰ ਬਾਦਲ,ਪ੍ਰੇਮ ਸਿੰਘ ਚੰਦੂਮਾਜਰਾ,ਬਿਕਰਮ ਮਜੀਠੀਆ ਅਤੇ ਸ਼ਵੇਤ ਮਲਿਕ ਸਮੇਤ ਕਈ ਨੇਤਾ ਸ਼ਾਂਮਲ ਸਨ.

NEXT VIDEOS