Punjab

Captain-Sidhu ਦੀ ਜੰਗ 'ਤੇ sukhbir ਦੀ ਚੁਟਕੀPunjabkesari TV

4 years ago

ਲੋਕ ਸਭਾ ਚੋਣਾਂ ਤੋਂ ਵਿਹਲੇ ਹੋਏ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਅਤੇ ਨਵਜੋਤ ਸਿੱਧੂ ਵਿਚਕਾਰ ਜਾਰੀ ਸ਼ਬਦੀ ਵਾਰ 'ਤੇ ਚੁਟਕੀ ਲਈ ਹੈ.ਉਨ੍ਹਾਂ ਦਾ ਕਹਿਣਾ ਹੈ ਕਿ ਦੋਹਾਂ ਚ ਜੰਗ ਸ਼ੁਰੂ ਹੋ ਗਈ ਹੈ.ਦੇਖਦੇ ਹਾਂ ਕਿ ਜਿੱਤਦਾ ਕੋਣ ਹੈ.


 

NEXT VIDEOS