Punjab

40 ਲੱਖ ਕਰਜ਼ੇ ਦੇ ਬੋਝ ਥੱਲੇ ਦੱਬਿਆ Kisan, ਲੈਣ ਲੱਗਾ ਸੀ ਜਾਨPunjabkesari TV

4 years ago

ਕਰਜ਼ੇ ਦੇ ਬੋਝ ਹੇਠਾਂ ਦੱਬਿਆ ਕਿਸਾਨ 
ਫਤਿਹਗੜ੍ਹ ਦੇ ਕੰਧੋਲਾ ਪਿੰਡ ਦੇ ਕਿਸਾਨ ਨੇ ਨਹਿਰ 'ਚ ਮਾਰੀ ਛਾਲ 
ਕਿਸਾਨ ਨੇ ਲਿਆ ਸੀ 20 ਲੱਖ ਦਾ ਕਰਜ਼ਾ 
ਹੁਣ 40 ਲੱਖ ਹੋ ਚੁੱਕਾ ਸੀ ਕਰਜ਼ਾ
ਕਰਜ਼ੇ ਤੋਂ ਛੁਟਕਾਰੇ ਲਈ ਨਹਿਰ ਵਿਚ ਮਾਰੀ ਛਾਲ 
ਵਾਲ-ਵਾਲ ਬਚੀ ਕਿਸਾਨ ਦੀ ਜਾਨ