Punjab

Rape Case ਨੇ ਲਈ Teacher ਦੀ ਜਾਨPunjabkesari TV

4 years ago

ਤਸਵੀਰਾਂ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲਾ ਸੁਧਾਰ ਘਰ ਦੀਆਂ ਨੇ ....ਜਿਥੇ ਇਕ ਕੈਦੀ ਨੇ ਖੁਦਕੁਸ਼ੀ ਕਰ ਲਈ....ਜੇਲ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਦੋਸ਼ੀ ਤਰਲੋਚਨ ਸਿੰਘ ਇਕ ਮਾਸਟਰ ਸੀ ਤੇ ਜੇਲ 'ਚ ਜ਼ਬਰ-ਜਨਾਹ ਦੇ ਕੇਸ 'ਚ ਬੰਦ ਸੀ....ਉਨ੍ਹਾਂ ਕਿਹਾ ਕਿ ਤਰਲੋਚਨ ਸਿੰਘ ਜੇਲ 'ਚ ਵੀ ਕੈਦੀਆਂ ਨੂੰ ਪੜ੍ਹਾਉਦਾ ਸੀ ਤੇ ਅੱਜ ਉਸ ਦੀ ਲਾਸ਼ ਜਮਾਤ ਦੇ ਜੰਗਲੇ ਨਾਲ ਲਟਕਦੀ ਹੋਈ ਮਿਲੀ....ਜੇਲ ਅਧਿਕਾਰੀਆਂ ਨੂੰ ਤਰਲੋਚਨ ਦੀ ਲਾਸ਼ ਨੇੜਿਓ ਇਕ ਸੁਸਾਈਡ ਨੋਟ ਵੀ ਮਿਲਿਆ ਜਿਸ 'ਚ ਉਸ ਨੇ ਲਿਖਿਆ ਕਿ ਉਸ ਨੂੰ ਜੇਲ ਪ੍ਰਬੰਧਾਂ ਤੋਂ ਕੋਈ ਪ੍ਰੇਸ਼ਾਨੀ ਨਹੀਂ ਪਰ ਉਹ ਜ਼ਬਰ-ਜਨਾਹ ਦੇ ਲੱਗੇ ਦੋਸ਼ਾਂ ਤੋਂ ਬੇਹੱਦ ਪਰੇਸ਼ਾਨ ਹੈ.....ਫਿਲਹਾਲ ਪੁਲਸ ਨੇ ਲਾਸ਼ ਪੋਸਟਮਾਟਮ ਲਈ ਭੇਜ ਦਿੱਤੀ ਹੈ.....