Punjab

Durgiana Mandir ਦੇ ਸਰੋਵਰ 'ਚ Teacher ਨੇ ਕੀਤੀ ਖੁਦਕੁਸ਼ੀPunjabkesari TV

5 years ago

ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ 'ਚ ਉਸ ਸਮੇਂ ਹਲਚੱਲ ਮਚ ਗਈ ਜਦੋਂ ਮੰਦਰ ਦੇ ਸਰੋਵਰ 'ਚ ਇਕ ਮਹਿਲਾ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ.... ਮਹਿਲਾ ਪੇਸ਼ੇ ਤੋਂ ਅਧਿਆਪਕਾ ਸੀ ਤੇ ਸਕੂਲ ਵੱਲੋਂ ਨੌਕਰੀ ਤੋਂ ਕੱਢੇ ਜਾਣ ਕਰਕੇ ਕਾਫੀ ਪਰੇਸ਼ਾਨ ਸੀ.... ਜਿਸ ਕਾਰਨ ਉਸ਼ ਨੇ ਇਹ ਕਦਮ ਚੁੱਕ ਲਿਆ.....ਮਹਿਲਾ ਦੀ ਪਛਾਣ ਗੋਲਡੀ ਖੰਨਾ ਦੇ ਤੌਰ 'ਤੇ ਹੋਈ ਹੈ....
 

NEXT VIDEOS