Punjab

ਇਨਸਾਨਾਂ ਤੋਂ ਬਾਅਦ ਹੁਣ Dogs ਨੂੰ ਹੋਈ Diabetes, ਜਾਣੋ ਕਾਰਣPunjabkesari TV

4 years ago

#jagbani#pets#diabetes

ਸ਼ੂਗਰ....ਉਹ ਘਾਤਕ ਬਿਮਾਰੀ, ਜਿਸਨੇ ਲਗਭਗ ਹਰ ਤੀਜੇ ਇਨਸਾਨ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਐ... ਪਰ ਹੁਣ ਇਹ ਬਿਮਾਰੀ ਸਿਰਫ ਇਨਸਾਨਾਂ ਤੱਕ ਹੀ ਸੀਮਤ ਨਹੀਂ ਰਹੀ ... ਸਾਡੇ ਪਾਲਤੂ ਜਾਨਵਰਾਂ 'ਚ ਵੀ ਇਸ ਘਾਤਰ ਬਿਮਾਰੀ ਦੀ ਪਲੇਟ 'ਚ ਹਨ... ਜੀ ਹਾਂ, ਪਾਲਤੂ ਜਾਨਵਰਾਂ 'ਚ ਵੀ ਸ਼ੂਗਰ ਦੀ ਬਿਮਾਰੀ ਨਾਲ ਜੂਝ ਰਹੇ ਨੇ ... ਇਸ ਗੱਲ ਦਾ ਖੁਲਾਸਾ ਕੀਤਾ ਐ ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਡਾਕਟਰਾਂ ਨੇ... ਜਿਨ੍ਹਾਂ ਕੋਲ ਹਫਤੇ 'ਚ 1 ਤੋਂ 3 ਅਜਿਹੇ ਪੈੱਟਜ਼ ਆ ਰਹੇ ਨੇ, ਜਿਨ੍ਹਾਂ ਨੂੰ ਸ਼ੂਗਰ ਐ.

NEXT VIDEOS