Punjab

Bihari ਤੇ Punjab ਦੇ Students ਦਾ ਪੰਗਾ, Nitish Kumar ਤੱਕ ਪਹੁੰਚੀ ਗੱਲPunjabkesari TV

4 years ago

ਲੁਧਿਆਣਾ ਦਾ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਉਸ ਵੇਲੇ ਜੰਗ ਦਾ ਮੈਦਾਨ ਬਣ ਗਿਆ ....ਜਦੋਂ ਪੰਜਾਬ ਤੇ ਯੂਪੀ, ਬਿਹਾਰ ਤੋਂ ਆਏ ਵਿਦਿਆਰਥੀਆਂ ਵਿਚਾਲੇ ਖੂਨੀ ਜੰਗ ਛਿਗ ਗਈ...ਇਸ ਖੂਨੀ ਜੰਗ 'ਚ ਦੋਵਾਂ ਧਿਰਾਂ ਦੇ ਵਿਦਿਆਰਥੀ ਜ਼ਖ਼ਮੀ ਹੋਏ...ਬਿਹਾਰ ਦੇ ਵਿਦਿਆਰਥੀਆਂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਟਵੀਟ ਕਰ ਕੇ ਇਸਦੀ ਜਾਣਕਾਰੀ ਦੇ ਦਿੱਤੀ... ਜਿਸਤੋਂ ਬਾਅਦ ਲੁਧਿਆਣਾ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ..

NEXT VIDEOS