Punjab

ਹਜ਼ਾਰਾਂ ਵਿਦਿਆਰਥੀਆਂ ਦੇ ਸ਼ੋਰ ਦੇ ਬਾਵਜੂਦ ਸੁੱਤਾ ਪ੍ਰਸ਼ਾਸਨPunjabkesari TV

5 years ago

ਇਹ ਮੰਜ਼ਰ ਹੈ ਪਟਿਆਲਾ ਦੇ ਰੇਲਵੇ ਸਟੇਸ਼ਨ ਦਾ,,,,,, ਜਿਥੇ ਲੋਕ ਰੇਲ ਗੱਡੀ 'ਤੇ ਇੰਝ ਚੜ ਰਹੇ ਨੇ ਜਿਸ ਤਰਾਂ ਗੁੜ 'ਤੇ ਕੀੜੀਆਂ ਚੜਦੀਆਂ ਨੇ,,,,,, ਪਟਿਆਲਾ 'ਚ ਅੱਜ ਹਜ਼ਾਰਾਂ ਦੀ ਗਿਣਤੀ 'ਚ ਨਾਲ ਲਗਦੇ ਸੂਬਿਆਂ ਚੋ ਵਿਦਿਆਰਥੀ ਆਈਟੀਬੀ ਦਾ ਪੇਪਰ ਦੇਣ ਆਏ ਸਨ,,,,,, ਪੇਪਰ ਤੋਂ ਬਾਅਦ ਵਿਦਿਆਰਥੀ ਘਰ ਵਾਪਸੀ ਲਈ ਰੇਲਵੇ ਸਟੇਸ਼ਨ ਪਹੁੰਚੇ,,,, ਤੇ ਨਜਾਰਾ ਤੁਹਾਡੇ ਸਾਹਮਣੇ ਹੈ,,,,, ਜੋ ਪਟਿਆਲਾ ਪ੍ਰਸ਼ਾਸਨ ਦੇ ਨਾਲ ਰੇਲਵੇ ਪ੍ਰਸ਼ਾਸਨ ਦੀ ਪੋਲ ਖੋਲ ਰਿਹੈ,,,,,,, ਵਿਦਿਆਰਥੀਆਂ ਦੀ ਗਿਣਤੀ ਇੰਨੀ ਜਿਆਦਾ ਕੇ ਰੇਲ ਗੱਡੀ ਦੇ ਇੰਜਣ 'ਤੇ ਬੈਠਣ ਨੂੰ ਵਿਦਿਆਰਥੀ ਮਜਬੂਰ ਹੋ ਗਏ,,,,,, 

NEXT VIDEOS