Punjab

ਦੇਖੋ, 80 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਇਨ੍ਹਾਂ ਲੋਕਾਂ ਦੀਆਂ ਕੀ ਨੇ ਮੰਗਾਂPunjabkesari TV

4 years ago

ਤਲਵਾੜਾ 'ਚ 80 ਦਿਨਾਂ ਤੋਂ ਇਹ ਲੋਕ ਭੁੱਖ ਹੜਤਾਲ 'ਤੇ ਬੈਠੇ ਹੋਏ ਨੇ...ਮੰਗ ਸਿਰਫ ਤਲਵਾੜਾ 'ਚ ਸਿਹਤ ਸਹੂਲਤਾਂ ਦੀ ਐ....ਪਿਛਲੇ ਤਿੰਨ ਮਹੀਨਆਂ ਤੋਂ ਤਲਵਾੜਾ ਦੇ ਸੈਕਟਰ-2 ਸ੍ਰੀ ਲਕਸ਼ਮੀ ਨਰਾਇਣ ਮੰਦਰ ਦੇ ਸਾਹਮਣੇ ਗਰਾਊਂਡ 'ਚ ਲਗਾਤਾਰ ਭੁੱਖ ਹੜਤਾਲ ਚੱਲ ਰਹੀ ਐ...ਜੋ ਹੁਣ 80ਵੇਂ ਦਿਨ 'ਚ ਦਾਖਲ ਹੋ ਗਈ ਐ...ਹਿਊਮਨ ਰਾਈਟ ਪ੍ਰੋਟੰਕਸ਼ਨ ਫਰੰਟ ਦੇ ਰਾਸ਼ਟਰੀ ਉਪ ਪ੍ਰਧਾਨ ਸ਼ਿਵਮ ਸ਼ਰਮਾ ਦੇ ਨਾਲ ਇਲਾਕੇ ਦੇ ਧਾਰਮਿਕ ਸੰਤ ਸਮਾਜ ਦੇ ਗੁਰੂ ਜਨ ਵੀ ਸ਼ਾਮਲ ਹੋ ਗਏ ਨੇ...ਮੰਗ ਮੈਡੀਕਲ ਕਾਲਜ ਜਾਂ ਫਿਰ ਪੀਜੀਆਈ ਸੇਟੇਲਾਈਟ ਸਹੂਲਤ ਨਾਲ ਬੀਬੀਐਮਬੀ ਹਸਪਤਾਲ ਨੂੰ ਜੋੜਨ ਦੀ ਐ....
 

NEXT VIDEOS