Punjab

194 ਕਿਲੋ ਹੈਰਇਨ ਮਾਮਲੇ 'ਚ ਸਿਆਸੀ ਲਿੰਕ ਖੰਗਾਲ ਰਹੀ STFPunjabkesari TV

4 years ago

#stfpunjab    #194kgheroine    #igkostubhsharma
ਐੱਸ.ਟੀ.ਐੱਫ ਦੇ ਆਈ ਜੀ.ਕੋਸਤੁਬ ਸ਼ਰਮਾ ਨਾਲ ਗੱਲਬਾਤ
194 ਕਿਲੋ ਹੈਰੋਇਨ ਕੀਤੀ ਬਰਾਮਦ
ਆਈ.ਜੀ.ਨੇ ਦਿੱਤੀ ਮਾਮਲੇ ਦੀ ਜਾਣਕਾਰੀ
ਅੰਮ੍ਰਿਤਸਰ 'ਚ ਨਸ਼ਾ ਕਰਦੇ ਸਨ ਤਿਆਰ
ਐੱਸ.ਟੀ.ਐੱਫ ਦੀ ਵੱਡੀ ਬਰਾਮਦਗੀ
ਅੰਕੁਸ਼ ਕਪੂਰ ਚਲਾ ਰਿਹਾ ਸੀ ਨੈੱਟਵਰਕ
ਸਿਮਰਜੀਤ ਸੰਧੂ ਹੈ ਕਿੰਗਪਿਨ
ਵਿਦੇਸ਼ ਤੋਂ ਆਈ ਸੀ ਨਸ਼ੇ ਦੀ ਖੇਪ
ਅਫਗਾਨੀਸਥਾਨ ਤੋਂ ਆਈ ਸੀ ਖੇਪ
ਜਿੰਮ 'ਚ ਤਿਆਰ ਹੋਇਆ ਨਸ਼ੇ ਦਾ ਗੈਂਗ
ਸਿਆਸੀ ਲਿੰਕ ਦੀ ਵੀ ਹੋ ਰਹੀ ਜਾਂਚ