Punjab

ਲੁਧਿਆਣਾ STF ਨੂੰ ਵੱਡੀ ਕਾਮਯਾਬੀ ਕਰੋੜਾਂ ਦੀ ਹੈਰੋਈਨ ਸਣੇ 1 ਕਾਬੂPunjabkesari TV

4 years ago

ਲੁਧਿਆਣਾ STF ਨੂੰ ਮਿਲੀ ਵੱਡੀ ਕਾਮਯਾਬੀ
ਗੁਪਤ ਸੂਚਨਾ ਦੇ ਅਧਾਰ 'ਤੇ ਨਾਕੇਬੰਦੀ ਦੌਰਾਨ ਮਿਲੀ ਕਾਮਯਾਬੀ
ਸਕੂਟਰੀ ਸਵਾਰ ਕੋਲੋਂ ਮਿਲੀ 500 ਗ੍ਰਾਮ ਹੈਰੋਈਨ
ਅੰਤਰਰਾਸ਼ਟਰੀ ਬਜ਼ਾਰ 'ਚ ਹੈਰੋਈਨ ਦੀ ਕੀਮਤ ਢਾਈ ਕਰੋੜ
ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕੀਤਾ ਮਾਮਲਾ ਦਰਜ
ਆਰੋਪੀ ਪਿਛਲੇ ਲੰਮੇਂ ਸਮੇਂ ਤੋਂ ਕਰ ਰਿਹਾ ਸੀ ਨਸ਼ਾ ਤਸਕਰੀ
 

NEXT VIDEOS