Punjab

Gurdwara 'ਚ ਮੂਰਤੀ 'ਤੇ ਵਿਵਾਦ, Daduwal ਨੇ ਦਿੱਤੀ WarningPunjabkesari TV

4 years ago

ਸਿੱਖ ਧਰਮ 'ਚ ਬਿਨਾਂ ਸ਼ੱਕ ਮੂਰਤੀ ਪੂਜਾ ਲਈ ਕੋਈ ਥਾਂ ਨਹੀਂ ....ਤੇ ਨਾ ਹੀ ਸਿੱਖ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬਾਨ 'ਚ ਮੂਰਤੀਆਂ ਨੂੰ ਸਥਾਪਤ ਕੀਤਾ ਜਾ ਸਕਦਾ ਐ .... ਪਰ ਮੁਕਤਸਰ ਦੇ ਇਕ ਗੁਰਦੁਆਰਾ ਸਾਹਿਬ 'ਚ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਸਥਾਪਤ ਕੀਤੀ ਹੋਈ ਐ ...ਤੇ ਉਹ ਵੀ ਪਿੰਡ ਗੁਰੂਸਰ ਦੇ ਇਤਿਹਾਸਕ ਗੁਰਦੁਆਰੇ 'ਚ...ਹੋਰ ਤਾਂ ਹੋਰ ਸਿੱਖ ਸੰਗਤ ਸਾਲਾਂ ਤੋਂ ਇਸ ਮੂਰਤੀ ਨੂੰ ਮੱਥਾ ਵੀ ਟੇਕਦੀ ਆ ਰਹੀ ਹੈ...