Punjab

ਸ਼੍ਰੀ ਮਹਾਲਕਸ਼ਮੀ ਮੰਦਰ 'ਚ ਮਨਾਇਆ ਗਿਆ 'ਮੇਲਾ ਸਾਵਨ ਤੀਜ ਦਾ'Punjabkesari TV

4 years ago

ਸ਼੍ਰੀ ਮਹਾਲਕਸ਼ਮੀ ਮੰਦਰ ਜੇਲ ਰੋਡ ਦੀ ਇਸਤਰੀ ਸਤਸੰਗ ਸਭਾ ਵਲੋਂ ਮੰਦਰ 'ਚ 'ਮੇਲਾ ਸਾਵਨ ਤੀਜ ਦਾ' ਬੜੀ ਧੂਮਧਾਮ ਤੇ ਸ਼ਰਧਾ ਭਾਵ ਨਾਲ ਮਨਾਇਆ ਗਿਆ...ਜਿਸ 'ਚ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ...ਸਮਾਗਮ ਦਾ ਸ਼ੁਭਆਰੰਭ ਸ਼੍ਰੀ ਗਣਪਤੀ ਵੰਦਨਾ ਤੋਂ ਹੋਇਆ...ਇਸ ਤੋਂ ਇਲਾਵਾ ਬੱਚਿਆਂ ਨੇ ਗਿੱਦਾ-ਭੰਗੜਾ ਪੇਸ਼ ਕਰਕੇ ਸਾਰਿਆਂ ਦਾ ਮਨੋਰੰਜਨ ਕੀਤਾ...
 

NEXT VIDEOS