Punjab

Private School 'ਚ Special ਬੱਚਿਆਂ ਨਾਲ ਕੁੱਟਮਾਰ, Video ਨੇ ਕੀਤਾ ਪਰਦਾਫਾਸ਼Punjabkesari TV

4 years ago

ਤਸਵੀਰਾਂ ਲੁਧਿਆਣਾ ਦੇ ਮੁੰਡੀਆਂ ਕਲਾਂ ਨੇੜੇ ਸਥਿਤ ਇਕ ਨਿਜੀ ਸਪੈਸ਼ਲ ਸਕੂਲ ਦੀਆਂ ਨੇ....ਜਿਥੇ ਸਪੈਸ਼ਲ ਬੱਚਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ....ਦੋਸ਼ ਇਹ ਵੀ ਨੇ ਕਈ ਸਪੈਸ਼ਲ ਬੱਚਿਆਂ ਨੂੰ ਇਕ ਕਮਰੇ 'ਚ ਬੰਦ ਕਰਕੇ ਰੱਖਿਆ ਜਾਂਦਾ ਸੀ.....ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮਾਪਿਆਂ 'ਚ ਸਕੂਲ ਪ੍ਰਤੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ.......ਗੁਰਮੀਤ ਸਿੰਘ ਨਾਂ ਦੇ ਵਿਅਕਤੀ ਨੇ ਦੋਸ਼ ਲਗਾਇਆ ਕਿ ਸਕੂਲ ਸਟਾਫ ਦੀ ਕੁੱਟਮਾਰ ਕਾਰਨ ਉਸ ਦੇ ਪੁੱਤਰ ਦੀ ਲੱਤ ਟੁੱਟ ਗਈ.....ਪਰ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਬਾਥਰੂਮ 'ਚ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ......ਫਿਲਹਾਲ ਸਕੂਲ ਸਟਾਫ ਦੇ ਕਾਰਨਾਮੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ  ਨੇ ਸਕੂਲ ਖਿਲਾਫ ਮਾਮਲਾ ਦਰਜ ਕਰਕੇ ਇਸ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ......
 

NEXT VIDEOS