Punjab

Sonia Gandhi ਦੇ ਕਹਿਣ 'ਤੇ ਸੜਕਾਂ 'ਤੇ ਉੱਤਰਿਆ Congress Sewa DalPunjabkesari TV

4 years ago

ਲੁਧਿਆਣਾ 'ਚ ਕਾਂਗਰਸ ਸੇਵਾ ਦਲ ਵੱਲੋਂ ਧਰਨੇ
ਮੋਦੀ ਸਰਕਾਰ ਖਿਲਾਫ ਕੀਤਾ ਧਰਨਾ ਪ੍ਰਦਰਸ਼ਨ
ਸਰਕਟ ਹਾਊਸ ਤੋਂ ਡੀਸੀ ਆਫਿਸ ਤੱਕ ਪੈਦਲ ਮਾਰਚ
ਚਾਲਾਨ ਵਧਾ ਕੇ ਮੋਦੀ ਨੇ ਦਿੱਤਾ ਨਵਾਂ ਤੋਹਫਾ
ਮੋਦੀ ਨੀਤੀਆਂ ਨੇ ਛੋਟੇ ਵਪਾਰੀ ਕੀਤੇ ਬਰਬਾਦ
ਅਡਾਨੀ ਤੇ ਅੰਬਾਨੀ ਲਈ ਚੱਲਦਾ ਹੈ ਦੇਸ਼