Punjab

Sangrur ਤੇ Dhuri 'ਚ ਲੁਟੇਰਿਆਂ ਦੇ ਨਿਸ਼ਾਨੇ 'ਤੇ ਬਜ਼ੁਰਗ ਔਰਤਾਂPunjabkesari TV

4 years ago

ਸਨੈਚਿੰਗ ਦੀ ਇਹ ਵੀਡੀਓ ਧੂਰੀ ਦੇ ਪਿੰਡ ਸ਼ੇਰਪੁਰ ਦੀਆਂ ਨੇ....ਜਿਥੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ....ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਬਜ਼ੁਰਗ ਮਹਿਲਾ ਨੂੰ ਦੇਖ ਕੇ ਰੁਕਦੇ ਨੇ ਤੇ ਉਸ ਕੋਲੋਂ ਪੁੱਛਦੇ ਨੇ...ਸ਼ਾਤਿਰ ਲੁਟੇਰੇ ਗਲੀ 'ਚੋਂ ਰਾਹਗੀਰਾਂ ਦੇ ਲੰਘਣ ਦਾ ਇੰਤਜ਼ਾਰ ਕਰਦੇ ਨੇ...ਤੇ ਜਿਵੇਂ ਹੀ ਗਲੀ ਖਾਲੀ ਹੁੰਦੀ ਹੈ ਤਾਂ ਲੁਟੇਰੇ ਮਹਿਲਾ ਦੇ ਕੰਨਾਂ 'ਚੋਂ ਵਾਲੀਆਂ ਖੋਹ ਲੈਂਦੇ ਨੇ...ਇੰਨੇ 'ਚ ਮਹਿਲਾ ਰੌਲਾ ਪਾ ਦਿੰਦੀ ਹੈ ਤੇ ਕੁਝ ਲੋਕ ਉਸ ਦੀ ਮਦਦ ਲਈ ਘਰ 'ਚੋਂ ਬਾਹਰ ਨਿਕਲਦੇ ਨੇ...ਪਰ ਉਦੋਂ ਤੱਕ ਲੁਟੇਰੇ ਰਫੂ-ਚੱਕਰ ਹੋ ਜਾਂਦੇ ਨੇ....
 

NEXT VIDEOS