PUNJAB 2019

ਸਿਆਸਤ ਦੀ ਮਿਸਾਲ ਬਣੀ Smriti Irani, ਅਰਥੀ ਨੂੰ ਦਿੱਤਾ ਮੋਡਾPunjabkesari TV

1 views 3 months ago

ਅਮੇਠੀ  - ਕਾਂਗਰਸ ਦੇ ਗੜ੍ਹ ਚ ਸੇਂਧ ਲਗਾਉਣ ਵਾਲੀ ਭਾਜਪਾ ਦੀ ਸਾਬਕਾ ਕੇਂਦਰੀ ਮੰਤਰੀ ਅਤੇ ਅਮੇਠੀ ਤੋਂ ਮੌਜੂਦਾ ਸਾਂਸਦ ਸਮਰੀਤੀ ਇਰਾਨੀ ਨੇ ਦੇਸ਼ ਦੀ ਸਿਆਸਤ ਚ ਮਿਸਾਲ ਕਾਇਮ ਕੀਤੀ ਹੈ.ਦਰਅਸਲ ਸ਼ਨੀਵਾਰ ਰਾਤ ਅਮੇਠੀ ਚ ਸੁਰਿੰਦਰ ਸਿੰਘ ਨਾਅ ਦੇ ਇਕ ਭਾਜਪਾ ਵਰਕਰ ਦਾ ਅਣਪਛਾਤੇ ਲੋਕਾਂ ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ.ਮ੍ਰਿਤਕ ਸਮਰੀਤੀ ਦਾ ਕਰੀਬੀ ਵਰਕਰ ਸੀ.ਇਲਜ਼ਾਮ ਲਗ ਰਹੇ ਨੇ ਕੀ ਚੁਣਾਵੀ ਰੰਜਸ਼ ਦੇ ਚਲਦਿਆਂ ਹੀ ਉਸਦਾ ਕਲਤ ਕੀਤਾ ਗਿਆ ਹੈ.ਐਤਵਾਰ ਨੂੰ ਹੋਏ ਸਸਕਾਰ ਚ ਸਮਰੀਤੀ ਆਪ ਤਾਂ ਸ਼ਾਮਲ ਹੋਈ ਹੀ ਬਲਕਿ ਉਸਨੇ ਇਕ ਸੱਚੇ ਵਰਕਰ ਦੀ ਅਰਥੀ ਨੂੰਂ ਮੋਡਾ ਦੇ ਕੇ ਉਸਦਾ ਸਣਮਾਨ ਕੀਤਾ.ਸਮਰੀਤੀ ਪੂਰੀ ਯਾਤਰਾ ਦੌਰਾਨ ਪੈਦਲ ਚਲਦੀ ਰਹੀ.