Punjab

Kisan ਭਰਾਵਾਂ ਲਈ ਮਿਸਾਲ ਬਣੇ Barnala ਦੇ ਕਿਸਾਨPunjabkesari TV

4 years ago

ਇਹ ਹਨ ਬਰਨਾਲਾ ਦੇ ਪਿੰਡ ਧਨੌਲਾ ਦੇ ਗੋਵਿੰਦਪੂਰਾ ਕੋਠੇ ਦੇ ਕਿਸਾਨ ਇਲਾਕੇ ਚ ਮਿਸਾਲ ਬਣੇ ਹੋਏ ਨੇ.... ਜੋ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਸਾੜਣ ਦੀ ਬਜਾਏ ਨਾ ਸਿਰਫ ਫਸਲ ਦੀ ਰਹਿੰਦ-ਖੂੰਹਦ ਨੂੰ ਜ਼ਮੀਨ 'ਚ ਹੀ ਵਾਹ ਕੇ ਅਗਲੀ ਫਸਲ ਬੀਜ ਦਿੰਦੇ ਨੇ....ਸਗੋਂ ਆਰਗੈਂਨਿਕ ਖੇਤੀ ਵੀ ਕਰਦੇ ਨੇ... ਜੀ ਹਾਂ ਬਿਲਕੁਲ ਸਹੀ ਸੁਣਿਆ,ਕਿਸਾਨ ਹਰਵਿੰਦਰ ਸਿੰਘ ਆਪਣੇ ਬਾਕੀ ਸਾਥੀ ਕਿਸਾਨ ਭਰਾਵਾਂ ਨਾਲ ਮਿਲਕੇ ਸਰਕਾਰ ਵੱਲੋਂ ਮਸ਼ੀਨੀਕਰਨ ਸੰਦਾਂ ਦਾ ਇਸਤੇਮਾਲ ਕਰਕੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਦਾ ਪੂਰਾ ਲਾਹਾ ਲੈ ਰਹੇ ਨੇ। ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਕਿਵੇਂ ਪਰਾਲੀ ਨੂੰ ਅੱਗ ਨਾ ਲਾ ਕੇ ਉਹ ਹੈੱਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਹੇ ਨੇ.......

NEXT VIDEOS