Punjab

Skill Fest 'ਚ Brand ਨਾਲ ਦਿਖੀ ਪ੍ਰੰਪਰਾਗਤ ਕਲਾਕਾਰੀPunjabkesari TV

5 years ago

ਔਰਤਾਂ ਨੂੰ ਆਤਮਨਿਰਭਰ ਬਣਾਉਣ 'ਚ ਜੁਟੀ ਸੰਸਥਾ ਫਿੱਕੀ ਫਲੋ ਨੇ 200 ਕੁੜੀਆਂ ਨੂੰ ਹੁਨਰ ਦੇ ਪੰਖ ਦਿੱਤੇ ਨੇ....ਜਿਨ੍ਹਾਂ ਦੇ ਸਹਾਰੇ ਉਹ ਕਾਮਯਾਬੀ ਦਾ ਆਸਮਾਨ ਛੂਹ ਸਕਦੀਆਂ ਨੇ... ਦਰਅਸਲ, ਫਿੱਕੀ ਫਲੋ ਨੇ ਪ੍ਰਾਜੈਕਟ 'ਪੰਖ' ਤਹਿਤ 200 ਲੜਕੀਆਂ ਨੂੰ ਵੱਖ-ਵੱਖ ਕਿੱਤਿਆਂ ਨਾਲ  ਸੰਬੰਧਤ ਟ੍ਰੇਨਿੰਗ ਦਿੱਤੀ ਐ....ਫਿੱਕੀ ਫਲੋ ਵਲੋਂ ਅੱਜ ਇਕ ਸਕਿੱਲ ਫੇਸਟ ਦਾ ਆਯੋਜਨ ਕਰ ਜਿਥੇ ਲੜਕੀਆਂ ਵਲੋਂ ਬਣਾਏ ਗਏ ਸਾਮਾਨ ਤੇ ਕੁਕਿੰਗ ਦੀ ਪ੍ਰਦਰਸ਼ਨੀ ਲਗਾਈ ਗਈ ...ਉਥੇ ਹੀ ਉਨ੍ਹਾਂ ਨੂੰ ਫੈਸ਼ਨ ਡਿਜ਼ਾਈਨਰਾਂ ਤੇ ਨਾਮੀ ਬ੍ਰਾਂਡਾਂ ਦੇ ਵੀ ਰੂ-ਬ-ਰੂ ਕਰਵਾਇਆ ਗਿਆ .. ..  
 

NEXT VIDEOS