Punjab

ਕਾਂਗਰਸ ਦੀ ਸਟੇਜ 'ਤੇ ਨਹੀਂ ਚੜਣ ਦਵਾਂਗੇ ਕਮਲਨਾਥ- ਸਿਰਸਾPunjabkesari TV

4 years ago

ਚੰਡੀਗੜ੍ਹ- ਸ਼੍ਰੌਮਣੀ ਅਕਾਲੀ ਦਲ ਚਾਹੇ ਦਿੱਲੀ ਵਿਧਾਨ ਸਭਾ ਦੀ ਰੇਸ ਤੋਂ ਬਾਹਰ ਹੋ ਗਿਆਂ ਹੈ ਪਰ ਚੋਣਾ ਦੀ ਸਰਗਰਮ ਸਿਆਸਤ ਚ ਉਹ ਪਿੱਛੇ ਨਹੀਂ ਹੈ.ਕਾਂਗਰਸ ਵਲੋਂ ਜਾਰੀ ਸਟਾਰ ਪ੍ਰਚਾਰਕਾਂ ਦੀ ਲਿਸਟ ਚ ਮੁੱਖ ਮੰਤਰੀ ਕਮਲਨਾਥ ਦਾ ਨਾਂ ਆਉਣ 'ਤੇ ਅਕਾਲੀ ਦਲ ਵਲੋਂ ਸਖਤ ਪ੍ਰਤੀਕਰਮ ਦਿੱਤਾ ਗਿਆ ਹੈ.ਚੰਡੀਗੜ੍ਹ ਚ ਕੋਰ ਕਮੇਟੀ ਦੀ ਬੈਠਕ ਚ ਹਿੱਸਾ ਲੈਣ ਆਏ ਮਨਜਿੰਦਰ ਸਿਰਸਾ ਨੇ ਕਰੜੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਮਲਨਾਥ ਨੇ ਦਿੱਲੀ ਚ ਪ੍ਰਚਾਰ ਕੀਤਾ ਤਾਂ ਉਨ੍ਹਾਂ ਨੂੰ ਕਾਂਗਰਸ ਦੀ ਸਟੇਜ ਤੋਂ ਉਤਾਰ ਦਿੱਤਾ ਜਾਵੇਗਾ.