Punjab

Delhi 'ਚ ਭਰੀ ਸਭਾ 'ਚ Sikh ਨੇ Sirsa ਤੋਂ ਖੋਹਿਆ Mike, ਹੰਗਾਮਾPunjabkesari TV

5 years ago

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਖੋਹਿਆ ਮਾਈਕ.... ਭਰੀ ਸਭਾ 'ਚ ਮਨਜਿੰਦਰ ਸਿੰਘ ਸਿਰਸਾ ਤੋਂ ਖੋਹਿਆ ਮਾਈਕ..... ਤਸਵੀਰਾਂ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਕਰਵਾਏ ਜਾ ਰਹੇ ਵਿਸਾਖੀ ਸਮਾਗਮ ਦੀਆਂ ਨੇ.... ਇਸ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਮਨਜਿੰਦਰ ਸਿੰਘ ਸਿਰਸਾ ਤੋਂ ਅਚਾਨਕ ਮਾਈਕ ਖੋਹ ਲਿਆ ਗਿਆ.... ਇਕ ਵਿਅਕਤੀ ਆਉਂਦਾ ਹੈ ਅਤੇ ਸਿਰਸਾ ਤੋਂ ਮਾਈਕ ਖੋਹ ਕੇ ਖੁਦ ਬੋਲਣਾ ਸ਼ੁਰੂ ਕਰ ਦਿੰਦਾ ਹੈ.....ਤੇ ਸਭਾ 'ਚ ਚੁੱਪ ਛਾ ਜਾਂਦੀ ਹੈ.....
 

NEXT VIDEOS