Punjab

ਸਿਰਫਿਰੇ ਨੇ ਘਰ 'ਚ ਵੜ੍ਹ ਕੇ ਵਿਆਹੁਤਾ 'ਤੇ ਕੀਤਾ ਹਮਲਾPunjabkesari TV

4 years ago

ਇਸ ਮਹਿਲਾ 'ਤੇ ਇਕ ਸਿਰਫਿਰੇ ਨੇ ਘਰ 'ਚ ਦਾਖਲ ਹੋ ਕੇ ਕਿਰਚਾਂ ਨਾਲ ਮਹਿਲਾ ਕਰ ਦਿੱਤਾ...ਮਾਮਲਾ ਗੁਰਦਾਸਪੁਰ ਦੇ ਪਿੰਡ ਨਿਆਮਤਾ ਦਾ ਐ....ਰਾਤ ਸਮੇਂ ਨੌਜਵਾਨ ਇਸ ਘਰ 'ਚ ਦਾਖਲ ਹੋਇਆ ਤੇ ਉਸਨੇ 28 ਸਾਲ ਦੀ ਵਿਆਹੁਤਾ ਜੋਤੀ 'ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਜੋਤੀ ਦੇ ਸਹੁਰੇ ਨੂੰ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ...ਦੱਸਿਆ ਜਾ ਰਿਹਾ ਐ ਕਿ ਹਮਲਾ ਕਰਨ ਵਾਲਾ ਵਿਅਕਤੀ ਸਕੂਲ ਵੈਨ ਚਲਾਉਂਦਾ ਐ ਤੇ ਉਹ ਇਸ ਘਰ 'ਚ ਬੱਚਿਆਂ ਨੂੰ ਲੈਣ ਆਉਂਦਾ ਸੀ...