Punjab

ਬੈਂਸ ਨੂੰ ਮਹਿੰਗਾ ਪਿਆ ਡੀਸੀ ਨਾਲ ਪੰਗਾ!Punjabkesari TV

4 years ago

ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੂੰ Gurdaspur ਦੇ ਡੀਸੀ ਨਾਲ ਪੰਗਾ ਮਹਿੰਗਾ ਪੈ ਗਿਆ ਹੈ....ਬਟਾਲਾ ਐੱਸਡੀਐੱਮ ਦੀ ਸ਼ਿਕਾਇਤ 'ਤੇ ਬੈਂਸ ਖਿਲਾਫ ਆਈ. ਪੀ. ਸੀ. ਦੀ ਧਾਰਾ 186, 353, 451, 147, 177, 505, 506 ਅਧੀਨ ਮਾਮਲਾ ਦਰਜ ਕੀਤਾ ਗਿਆ.....ਜਿਸ ਦੀ ਜਾਣਕਾਰੀ ਪੰਜਾਬ ਸਰਕਾਰ ਨੇ ਆਪਣੇ ਪੇਜ 'ਤੇ ਦਿੱਤੀ....

NEXT VIDEOS