Punjab

Sukhbir Badal ’ਤੇ ਵਰ੍ਹੇ ਬੈਂਸ, ਕਿਹਾ- ਚੋਰ ਮਚਾਵੇ ਸ਼ੋਰPunjabkesari TV

4 years ago

#jagbani#simarjitbains#punjabflood

ਲੋਕ ਇਨਸਾਫ ਪਾਰਟੀ ਵਲੋਂ ਹੜ੍ਹ ਪੀੜਤਾਂ ਦੀ ਮਦਦ  
ਸਿਮਰਜੀਤ ਬੈਂਸ ਨੇ ਰਵਾਨਾ ਕੀਤੀ ਮੋਬਾਈਲ ਹਸਪਤਾਲ ਵੈਨ
ਹੜ੍ਹ ਪ੍ਰਭਾਵਿਤ ਲੋਕਾਂ ਤੇ ਪਸ਼ੂਆਂ ਨੂੰ ਸਿਹਤ ਸੇਵਾਵਾਂ ਦੀ ਲੋੜ
ਪੰਜਾਬੀਆਂ ਨੂੰ ਸਿਮਰਜੀਤ ਬੈਂਸ ਦੀ ਅਪੀਲ
‘ਹੁਣ ਲੰਗਰਾਂ ਦੀ ਨਹੀਂ, ਲੋਕਾਂ ਨੂੰ ਧਨ ਦੀ ਲੋੜ ਹੈ’
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਸਲਾਹ 
ਕੇਂਦਰ ਤੋਂ ਮੁਆਵਜ਼ੇ ਦੀ ਭੀਖ ਨਹੀਂ, ਪਾਣੀਆਂ ਦੀ ਕੀਮਤ ਮੰਗੋ’
ਪਾਣੀ ਲੈਣ ਵਾਲੇ ਸੂਬਿਆਂ ਨੂੰ ਬਣਾ ਕੇ ਭੇਜੋ ਪਾਣੀ ਦੇ ਬਿੱਲ
ਕੇਂਦਰ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ : ਬੈਂਸ
ਬਾਦਲਾਂ ’ਤੇ ਬੋਲੇ ਸਿਮਰਜੀਤ ਬੈਂਸ- ਚੋਰ ਮਚਾਵੇ ਸ਼ੋਰ 
ਕੁਰਸੀ ਲਈ ਕੁਝ ਵੀ ਕਰ ਸਕਦਾ ਹੈ ਬਾਦਲ ਪਰਿਵਾਰ 

NEXT VIDEOS