Punjab

ਕਾਂਗਰਸ ਕਰੇਗੀ ਚੋਣਾ 'ਚ ਗੁੰਡਾਗਰਦੀ- ਬੈਂਸPunjabkesari TV

5 years ago

 

ਬਰਨਾਲਾ- ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈੰਸ ਨੇ ਭਾਰਤ ਦੇ ਚੋਣ ਕਮੀਸ਼ਨ ਤੋਂ ਪੰਜਾਬ ਚ ਪੈਰਾ ਮਿਲਟ੍ਰੀ ਫੋਰਸ ਭੈਜੇ ਜਾਣ ਦੀ ਮੰਗ ਕੀਤੀ ਹੈ.ਬਰਨਾਲਾ ਵਿਖੇ ਪਾਰਟੀ ਦਫਤਰ ਦਾ ਉਦਘਾਟਨ ਕਰਨ ਪੁੱਜੇ ਬੈਂਸ ਦਾ ਕਹਿਣਾ ਹੈ ਕਿ ਸੱਤਾਧਾਰੀ ਕਾਂਗਰਸ ਚੋਣਾ ਦੌਰਾਨ ਸੂਬੇ ਚ ਗੁੰਡਾਗਰਦੀ ਕਰ ਸਕਦੀ ਹੈ.ਜਿਸ ਲਈ ਕਮੀਸ਼ਨ ਨੂੰ ਸੁਰੱਖਿਆ ਦੇ ਇੰਤਜ਼ਾਮ ਪੂਰੇ ਰਖਨੇ ਚਾਹੀਦੇ ਨੇ.

NEXT VIDEOS