Punjab

Fastway ਖਿਲਾਫ ਬੋਲਣ ਵਾਲੇ Bains ਨੂੰ ਵਾਰੰਟ ਜਾਰੀPunjabkesari TV

4 years ago

ਲੁਧਿਆਣਾ- ਨੀਜੀ ਕੇਬਲ ਕੰਪਨੀ ਫਾਸਟਵੇ ਖਿਲਾਫ ਜਨਤਕ ਰੂਪ ਚ ਇਲਜ਼ਾਮ ਲਗਾਉਣ ਤੋਂ ਬਾਅਦ ਕੰਪਨੀ ਵਲੋ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਬੈਸ ਖਿਲਾਫ ਮਾਣਹਾਨੀ ਦਾ ਕੇਸ ਕੀਤਾ ਗਿਆਂ ਸੀ.ਹੁਣ ਅਦਾਲਤ ਵਲੋਂ ਇਸ'ਤੇ ਕਾਰਵਾਈ ਕਰਦਿਆਂ ਹੋਇਆ ਬੈਂਸ ਖਿਲਾਫ ਨਾਨ ਬੇਲੇਬਲ ਵਾਰੰਟ ਜਾਰੀ ਕੀਤਾ ਗਿਆ ਹੈ.