PUNJAB 2019

New Zealand ਅੱਤਵਾਦੀ ਹਮਲੇ ਦੇ ਪੀੜਤਾਂ ਦੀ ਮਦਦ ਲਈ ਅੱਗੇ ਆਏ SikhPunjabkesari TV

1693 views 7 months ago

ਦੁਨੀਆ ਭਰ ਵਿਚ ਪਿਆਰ ਤੇ ਸਾਂਝੀਵਾਲਤਾ ਦਾ ਸੰਦੇਸ਼ ਫੈਲਾਉਣ ਵਾਲੇ ਸਿੱਖ ਕੌਮ ਇਕ ਵਾਰ ਫਿਰ ਸੰਕਟ ਦੀ ਘੜੀ ਵਿਚ ਲੋਕਾਂ ਦੇ ਨਾਲ ਆਣ ਖੜ੍ਹੀ ਹੋਈ ਹੈ..... ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੱਖਣੀ ਦੀਪ ਵਿਚ ਮੌਜੂਦ ਅਲ ਨੂਰ ਤੇ ਲਿਨਵੂਡ ਮਸਜਿਦਾਂ ਵਿਚ ਕੀਤੇ ਅੱਤਵਾਦੀ ਹਮਲੇ ਵਿਚ 51 ਲੋਕ ਮਾਰੇ ਗਏ ਤੇ 50 ਜ਼ਖਮੀ ਹੋ ਗਏ.... ਦੁੱਖ ਦੀ ਇਸ ਘੜੀ ਵਿਚ ਸਿੱਖਾਂ ਨੇ ਪੀੜਤਾਂ ਲਈ ਮਦਦ ਦੇ ਹੱਥ ਵਧਾ ਦਿੱਤੇ ਨੇ....  ਆਕਲੈਂਡ ਦੀ ਗੁਰੂ ਨਾਨਕ ਫਰੀ ਕਿਚਨ ਨਾਂ ਦੀ ਜਥੇਬੰਦੀ ਸਿੱਖ ਭਾਈ ਹਮਲੇ ਵਿਚ ਮ੍ਰਿਤਕ ਦੇਹਾਂ ਨੂੰ ਵਾਰਸਾਂ ਤੱਕ ਪਹੁੰਚਾਉਣ ਤੋਂ ਲੈ ਕੇ ਪੀੜਤ ਪਰਿਵਾਰਾਂ ਲਈ ਲੰਗਰ ਦੀ ਸੁਵਿਧਾ ਮੁਹਈਆ ਕਰਵਾ ਰਹੇ ਹਨ।