Punjab

ਦੰਗਾਕਾਰੀਆਂ ਦੀ ਭੀੜ 'ਚੋਂ ਮੁਸਲਿਮ ਨੌਜਵਾਨ ਨੂੰ ਕੱਢ ਲਿਆਇਆ SardarPunjabkesari TV

4 years ago

ਦੇਸ਼ ਦੀ ਰਾਜਧਾਨੀ ਦਿੱਲੀ ਦਾ ਦਿਲ ਬੀਮਾਰ ਜ਼ਰੂਰ ਹੋਇਆ ਹੈ... ਇਸ ਵਿਚ ਇਨਸਾਨੀਅਤ ਅਜੇ ਵੀ ਬਾਕੀ ਹੈ..... ਵੀਡੀਓ ਇਸੇ ਦੀ ਗਵਾਹੀ ਭਰਦੀ ਹੈ.... ਘਟਨਾ 25 ਫਰਵਰੀ ਦੀ ਹੈ.... ਤੇ ਸਥਾਨ ਦਿੱਲੀ ਦਾ ਭਜਨਪੁਰ ਹੈ..... ਜਦੋਂ ਇਲਾਕੇ ਵਿਚ ਦੰਗੇ ਭੜਕ ਰਹੇ ਸੀ... ਧਰਮ ਦੇ ਆਧਾਰ 'ਤੇ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਸੀ.... ਉਦੋਂ ਸ਼ਾਮ 5 ਵਜ ਕੇ 40 ਮਿੰਟ 'ਤੇ ਇਕ ਮੁਸਲਿਮ ਨੌਜਵਾਨ ਇਸੇ ਤਰ੍ਹਾਂ ਇਸੇ ਤਰ੍ਹਾਂ ਦੰਗਾਕਾਰੀਆਂ ਦੀ ਭੀੜ ਦਾ ਸ਼ਿਕਾਰ ਹੋ ਗਿਆ....ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਓਦੀਨ ਨਾਂ ਦਾ ਇਹ ਨੌਜਵਾਨ ਅੱਗੇ-ਅੱਗੇ ਭੱਜ ਰਿਹਾ ਹੈ ਤੇ ਦੰਗਾਕਾਰੀਆਂ ਦੀ ਭੀੜ ਪਿੱਛੇ-ਪਿੱਛੇ.... ਜਿਓਦੀਨ ਗਲੀ ਵਿਚ ਡਿੱਗ ਜਾਂਦਾ ਹੈ... ਹੱਥੇ ਵਿਚ ਡੰਡੇ ਲਏ ਦੰਗਾਕਾਰੀਆਂ ਦੀ ਭੀੜ ਉਸ 'ਤੇ ਟੁੱਟ ਪੈਂਦੀ ਹੈ...
 

NEXT VIDEOS