Punjab

Haryana ਵਿਚ Gutka Sahib ਦੀ ਬੇਅਦਬੀ, ਸਿੱਖਾਂ ਵਿਚ ਰੋਸPunjabkesari TV

4 years ago

ਹਰਿਆਣਾ ਦੇ ਫਤਿਹਾਬਾਦ ਦੇ ਪਿੰਡ ਸ਼ੇਖੁਪੁਰ ਸੋਤਰ ਵਿਚ ਉਸ ਸਮੇਂ ਸਿੱਖਾਂ ਵਿਚ ਰੋਹ ਦੀ ਲਹਿਰ ਫੈਲ ਗਈ ਜਦੋਂ ਇਕ ਘਰ 'ਚੋਂ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਕੂੜੇ ਦੇ ਢੇਰ 'ਚੋਂ ਮਿਲੇ.... ਘਟਨਾ ਦੀ ਸੂਚਨਾ ਮਿਲਦਾ ਹੀ ਸਿੱਖ ਭਾਈਚਾਰੇ ਦੇ ਲੋਕਾਂ ਨੇ ਗੁਟਕਾ ਸਾਹਿਬ ਦੇ ਅੰਗ ਇਕੱਠੇ ਕਰ ਲਏ... ਤੇ ਦੋਸ਼ੀ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ.... ਦੱਸ ਦੇਈਏ ਕਿ ਕੁਝ ਲੋਕਾਂ ਨੇ  21 ਨਵੰਬਰ ਨੂੰ ਸਵੇਰੇ 9 ਵਜੇ ਬੱਸ ਸਟੈਂਡ ਨੇੜੇ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਦੇਖੇ ਸਨ.... ਜਿਸ ਦੀ ਸੂਚਨਾ ਤੁਰੰਤ ਸਿੱਖ ਕਮੇਟੀ ਨੂੰ ਦਿੱਤੀ ਗਈ.... ਕੂੜੇ ਵਿਚ ਇਕ ਕਾਗਜ਼ ਵੀ ਸੀ ਜਿਸ 'ਤੇ ਇਕ ਘਰ ਦਾ ਐੱਡਰੈੱਸ ਵੀ ਸੀ.. ਜਿਸ ਦੇ ਆਧਾਰ 'ਤੇ ਸਿੱਖ ਕਮੇਟੀ ਛਿੰਦਰਪਾਲ ਨਾਮੀ ਵਿਅਕਤੀ ਦੇ ਘਰ ਪਹੁੰਚੀ.... ਘਰ ਦੀ ਛੱਤ ਅਤੇ ਵਿਹੜੇ ਵਿਚ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਸਨ....  ਜਿਸ ਨੂੰ ਦੇਖ ਸਿੱਖਾਂ ਦੇ ਗੁੱਸੇ ਦਾ ਕੋਈ ਟਿਕਾਣਾ ਨਹੀਂ ਰਿਹਾ....
 

NEXT VIDEOS