Punjab

Pakistan 'ਚ ਵਿਸਾਖੀ ਮਨਾ ਕੇ ਭਾਰਤ ਪਰਤਿਆ Sikh JathaPunjabkesari TV

5 years ago

ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਾਲੂਆਂ ਦਾ ਜਥਾ ਅੱਜ ਅਟਾਰੀ ਬਾਰਡਰ ਰਾਹੀਂ ਭਾਰਤ ਵਾਪਸ ਪਰਤ ਆਇਆ... ਪਾਕਿਸਤਾਨ ਵਿਚਲੇ ਗੁਰੂਧਾਮਾਂ ਦੇ ਦਰਸ਼ਨ ਕਰਕੇ ਪਹੁੰਚੀ ਸਿੱਖ ਸੰਗਤ ਕਾਫੀ ਖੁਸ਼ ਨਜ਼ਰ ਆਈ...ਇਸ ਵਾਰ ਪਾਕਿਸਤਾਨ ਗਏ ਸਿੱਖ ਜਥੇ ਦੇ ਹੱਥ ਪਾਕਿਸਤਾਨ ਦੇ ਮੁੱਖ ਮੰਤਰੀ ਇਮਰਾਨ ਖਾਨ ਨੇ ਸੰਗਤ ਲਈ ਵਿਸ਼ੇਸ਼ ਸੌਗਾਤ ਭੇਜੀ... ਪਾਕਿਸਤਾਨ ਸਰਕਾਰ ਵਲੋਂ ਜਿਥੇ ਸਿੱਖ ਸ਼ਰਧਾਲਆਂ ਨੂੰ ਖਾਸ ਕੈਲੰਡਰ ਤੇ ਥੈਲੀਆਂ ਯਾਦਗਾਰ ਵਜੋਂ ਭੇਟ ਕੀਤੀਆਂ ਗਈਆਂ...ਉਥੇ ਹੀ ਪਾਕਿਸਤਾਨ ਵਾਲੇ ਪਾਸੇ ਬਣਾਏ ਜਾ ਰਹੇ ਕਰਤਾਰਪੁਰ ਲਾਂਘੇ ਤੱਕ ਵੀ ਲਿਜਾਇਆ ਗਿਆ...  
 

NEXT VIDEOS