Punjab

ਤੋੜਫੋੜ ਕਰਨ ਵਾਲੇ ਨੌਜਵਾਨਾਂ ਦੇ ਹੱਕ ‘ਚ ਕੁਝ ਸਿੱਖ ਜਥੇਬੰਦੀਆਂPunjabkesari TV

4 years ago

ਤੋੜਫੋੜ ਕਰਨ ਵਾਲੇ ਨੌਜਵਾਨਾਂ ਦੇ  ਹੱਕ 'ਚ ਕੁਝ ਸਿੱਖ ਜਥੇਬੰਦੀਆਂ
ਨੌਜਵਾਨਾਂ 'ਤੇ ਦਰਜ ਹੋਏ ਪਰਚੇ ਰੱਦ ਕਰਨ ਦੀ ਕੀਤੀ ਮੰਗ
ਉਨ੍ਹਾਂ ਨੌਜਵਾਨਾਂ ਨੇ ਹੈਰੀਟੇਜ ਸਟ੍ਰੀਟ 'ਤੇ ਲੱਗੇ ਬੁੱਤਾਂ ਨੂੰ ਤੋੜਿਆ ਸੀ
ਪੰਜਾਬ ਦੀ ਵਿਰਾਸਤ ਨੂੰ ਦਰਸ਼ਾਉਂਦੇ ਲੱਗੇ ਹੋਏ ਸੀ ਬੁੱਤ