Punjab

Rahul ਨੂੰ ਮਿਲ ਕੇ Sidhu 'ਤੇ ਵੱਡਾ ਫੈਸਲਾ ਲੈਣਗੇ Captain ?Punjabkesari TV

4 years ago

ਸੀਐਮ ਕੈਪਟਨ ਤੇ ਮੰਤਰੀ ਸਿੱਧੂ ਦੇ ਸਿਆਸੀ ਰਿਸ਼ਤਿਆਂ 'ਚ ਆਈ ਦਰਾਰ ਲਗਾਤਾਰ ਵੱਡੀ ਹੁੰਦੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਜਾ ਰਹੇ ਨੇ। ਕੈਪਟਨ ਸੋਮਵਾਰ ਨੂੰ ਰਾਹੁਲ ਗਾਂਧੀ ਨਾਲ ਮੀਟਿੰਗ ਕਰਨ ਦਿੱਲੀ ਜਾ ਸਕਦੇ ਨੇ।
 

NEXT VIDEOS