Punjab

ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ 'ਚ ਕੈਪਟਨ 'ਤੇ ਕੱਸਿਆ ਤੰਜPunjabkesari TV

4 years ago

ਸ਼ਾਇਰਾਨਾ ਅੰਦਾਜ਼ ਹਰ ਗੱਲ ਕਹਿਣ ਵਾਲੇ ਨਵਜੋਤ ਸਿੱਧੂ ਅੱਜਕੱਲ ਕੈਪਟਨ 'ਤੇ ਨਿਸ਼ਾਨੇ ਵੀ ਸ਼ਾਇਰਾਨਾ ਅੰਦਾਜ਼ 'ਚ ਹੀ ਸਾਧ ਰਹੇ ਨੇ...ਕੈਪਟਨ ਤੇ ਸਿੱਧੂ ਵਿਚਾਲੇ ਚੱਲ ਰਿਹਾ ਸ਼ੀਤ ਯੁੱਧ ਕਿਸੇ ਤੋਂ ਲੁਕਿਆ ਨਹੀਂ ... ਦੋਵਾਂ ਧਿਰਾਂ ਵਲੋਂ ਇਕ-ਦੂਜੇ ਖਿਲਾਫ ਜਨਤਕ ਤੌਰ 'ਤੇ ਬੋਲਣ ਤੋਂ ਬਾਅਦ ਹੁਣ ਟਟਿੱਵਰ ਰਾਹੀਂ ਤੰਜ ਕੱਸੇ ਜਾ ਰਹੇ ਨੇ ... ਸਿੱਧੂ ਨੇ ਟਵਿੱਟਰ 'ਤੇ ਇਕ ਸ਼ੇਅਰ ਟਵੀਟ ਕੀਤਾ ਐ...ਮੰਨਿਆ ਜਾ ਰਿਹਾ ਐ ਕਿ ਸਿੱਧੂ ਦਾ ਇਹ ਟਵੀਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਐ... ਸਿੱਧੂ ਨੇ ਲਿਖਿਆ ਹੈ, 'ਜ਼ਿੰਦਗੀ ਆਪਣੇ ਦਮ 'ਤੇ ਜਿਉ ਜਾਂਦੀ ਹੈ, ਦੂਜਿਆਂ ਦੇ ਮੋਢੇ 'ਤੇ ਤਾਂ ਜਨਾਜ਼ੇ ਉੱਠਿਆ ਕਰਦੇ ਹਨ।'