Punjab

ਸਿਰੇ ਚੜ੍ਹਿਆ BRTS ਪ੍ਰਾਜੈਕਟ, ਸਿੱਧੂ ਨੇ ਚਲਾਈਆਂ Metro BusesPunjabkesari TV

5 years ago

ਸੁਖਬੀਰ ਬਾਦਲ ਦਾ ਡਰੀਮ ਪ੍ਰਾਜੈਕਟ ਬੀ.ਆਰ.ਟੀ. ਐੱਸ. .....ਜੋ ਸਾਲਾਂ ਤੋਂ ਲਟਕਿਆ ਪਿਆ ਸੀ, ਅੱਜ ਉਸਨੂੰ ਸੁਖਬੀਰ ਦੇ ਕੱਟੜ ਸਿਆਸੀ  ਵਿਰੋਧੀ ਨਵਜੋਤ ਸਿੱਧੂ ਨੇ ਪੂਰਾ ਕਰ ਦਿੱਤਾ ਐ... ਨਵਜੋਤ ਸਿੱਧੂ ਨੇ ਅੱਜ ਗੁਰੂ ਨਗਰੀ 'ਚ ਬੀ.ਆਰ ਟੀ. ਐੱਸ ਯਾਨੀ ਕਿ ਮੈਟਰੋ ਬੱਸਾਂ ਨੂੰ ਹਰੀ ਝੰਡੀ ਦੇ ਕੇ ਚਾਲੂ ਕਰ ਦਿੱਤਾ ਐ... ਤੇ ਸੁਖਬੀਰ ਦੇ ਵਾਅਦੇ ਮੁਤਾਬਕ ਵਿਦਿਆਰਥੀਆਂ ਨੂੰ ਪਹਿਲੇ 3 ਮਹੀਨੇ ਇਹ ਸੇਵਾ ਮੁਫਤ ਦਿੱਤੀ ਜਾਵੇਗੀ... ਸਿੱਧੂ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਕੁੱਲ 47 ਸਟੇਸ਼ਨ ਬਣਾਏ ਗਏ ਨੇ... ਜਿਸ 'ਤੇ 93 ਨਵੀਂਆਂ ਏਸੀ ਬੱਸਾਂ ਚਲਾਈਆਂ ਗਈਆਂ ਨੇ... 

NEXT VIDEOS