Punjab

ਪੰਜਾਬ ਭਾਜਪਾ ਨੇ ਲਗਾਈ ਉਮੀਦਵਾਰਾਂ ਦੇ ਨਾਂ 'ਤੇ ਮੁਹਰPunjabkesari TV

5 years ago

ਨਵੀਂ ਦਿੱਲੀ- ਪੰਜਾਬ ਦੀਆਂ 13 ਸੀਟਾਂ 'ਤੇ ਹੋਣ ਵਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਵਲੋਂ ਆਪਣੇ ਉਮੀਦਵਾਰਾਂ ਦੇ ਨਾਂ ਫਾਇਨਲ ਕਰ ਦਿੱਤੇ.ਕੁੱਲ ੧੩ ਸੀਟਾਂ 'ਤੇ ਅਕਾਲੀ ਦਲ ਨਾਲ ਗਠਜੋੜ 'ਤੇ ਭਾਜਪਾ ਦੇ ਕੋਟੇ ਚ ਤਿੰਨ ਸੀਟਾਂ ਹਨ ਜਿਨ੍ਹਾਂ 'ਤੇ ਮੁਹਰ ਲੱਗ ਚੁਕੀ ਹੈ.ਪੰਝਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਇਸਦੀ ਪੂਸ਼ਟੀ ਕੀਤੀ ਹੈ.

NEXT VIDEOS