Punjab

ਬਾਬਾ ਨਾਨਕ ਦੀ ਕਿਰਪਾ ਅੱਗੇ ਕੋਈ ਕ੍ਰੇਡਿਟ ਨਹੀਂ –ਸਿੱਧੂPunjabkesari TV

4 years ago

ਕਰਤਾਰਪੁਰ ਸਾਹਿਬ- ਪਹਿਲੇ ਜੱਥੇ ਨਾਲ ਪਾਕਿਸਤਾਨ ਸਥਿਤ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਗਏ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਤਿਹਾਸਕ ਲਾਂਘੇ ਦਾ ਸਿਹਰਾ ਲੈਣ ਤੋਂ ਇਨਕਾਰ ਕੀਤਾ ਹੈ.ਪਾਕਿਸਤਾਨ ਚ ਸਮਾਗਮ ਦੀ ਸਮਾਪਤੀ ਤੋਂ ਬਾਅਦ ਜਦੋਂ ਪੱਤਰਕਾਰਾਂ ਵਲੋਂ ਸਿੱਧੂ ਨੂੰ ਕ੍ਰੇਡਿਟ ਬਾਰੇ ਪੁੱਛਿਆ ਗਿਆਂ ਤਾਂ ਉਨ੍ਹਾਂ ਇਸ ਤੋਂ ਸਾਫ ਇਨਕਾਰ ਕਰ ਦਿੱਤਾ.

NEXT VIDEOS