Punjab

ਕੁੜੀਆਂ ਦੇ ਸਰਕਾਰੀ ਸਕੂਲ 'ਚ ਬਣਿਆ ਪਹਿਲਾ ਏਅਰ ਰਾਇਫਲ ਸ਼ੂਟਿੰਗ ਰੇਂਜPunjabkesari TV

4 years ago

ਇਹ ਤਸਵੀਰਾਂ ਨੇ ਫਰੀਦਕੋਟ ਦੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਦੀਆਂ। ਜਿਥੇ ਪੰਜਾਬ ਦੇ ਪਹਿਲੇ ਸਰਕਾਰੀ ਕੁੜੀਆਂ ਦੇ ਸਕੂਲ 'ਚ ਏਅਰ ਰਾਇਫਲ ਸ਼ੂਟਿੰਗ ਰੇਂਜ ਦੀ ਟਰੇਨਿੰਗ ਕੁੜੀਆਂ ਨੂੰ ਦਿੱਤੀ ਜਾ ਰਹੀ ਹੈ। ਵਿਦਿਆਰਥਣਾਂ ਬੜੇ ਹੀ ਸ਼ੌਂਕ ਦੇ ਨਾਲ ਨਿਸ਼ਾਨੇਬਾਜ਼ੀ ਦੀ ਟਰੇਨਿੰਗ ਲੈ ਰਹੀਆਂ ਨੇ। ਇਸਦੀ ਟਰੇਨਿੰਗ ਲਈ ਕੋਚ ਸੁਖਰਾਜ ਕੌਰ ਦੇ ਰਹੀ ਹੈ ਜਿੰਨਾ ਦਾ ਕਹਿਣਾ ਕਿ ਓਨਾ ਦਾ ਮਕਸਦ ਹੈ ਕੁੜੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਦੇ ਮੁਕਾਬਲਿਆਂ 'ਚ ਹਿੱਸਾ ਲੈਣ ਤੇ ਆਪਣਾ ਨਾਂਅ ਰੋਸ਼ਨ ਕਰਨ