Punjab

MLA Ghubaya ਨਾਲ ਪੰਗਾ ਲੈਣ ਵਾਲੀ SHO Lavemeet Kaur ਦੀ ਵੱਡੀ ਸਫਲਤਾPunjabkesari TV

5 years ago

ਇਸ ਧਾਕੜ ਮਹਿਲਾ ਪੁਲਸ ਅਧਿਕਾਰੀ ਨੂੰ ਤਾਂ ਤੁਸੀਂ ਪਛਾਣ ਹੀ ਲਿਆ ਹੋਵੇਗਾ... ਇਹ ਹੈ ਐੱਸ. ਐੱਚ. ਓ. ਲਵਮੀਤ ਕੌਰ.... ਉਹੀ ਲਵਮੀਤ ਕੌਰ ਜੋ ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਘੁਬਾਇਆ ਨਾਲ ਪੰਗਾ ਲੈਣ ਕਰਕੇ ਸੁਰਖੀਆਂ 'ਚ ਆਈ ਸੀ.... ਉਸ ਮੁੱਦੇ 'ਤੇ ਬੇਬਾਕ ਹੋ ਕੇ ਬੋਲਣ ਵਾਲੀ ਲਵਮੀਤ ਇਕ ਵਾਰ ਫਿਰ ਸੁਰਖੀਆਂ 'ਚ ਹੈ.....ਐੱਮ. ਐੱਲ. ਏ. ਸਾਬ੍ਹ ਨਾਲ ਪੰਗਾ ਲੈਣ ਵਾਲੀ ਲਵਮੀਤ ਦੀ ਬਹਾਦਰੀ ਦਾ ਇਕ ਹੋਰ ਕਿੱਸਾ ਸਾਹਮਣੇ ਆਇਆ ਹੈ... ਲਵਮੀਤ ਕੌਰ ਸਮੇਤ ਫਾਜ਼ਿਲਕਾ ਪੁਲਸ ਦੀ ਟੀਮ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਕਿ ਜੋ ਅਮੀਰ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਦੇ ਸੀ... 
 

NEXT VIDEOS