Punjab

Shiv Sena ਤੇ Sikh ਆਗੂਆਂ 'ਚ ਝੜਪ, 2 ਜ਼ਖਮੀPunjabkesari TV

4 years ago

ਬਾਬਾ ਬਕਾਲਾ ਦੇ ਪਿੰਡ ਰੱਈਆ 'ਚ ਸ਼ਿਵ ਸੈਨਾ ਆਗੂ ਤੇ ਸਿੱਖ ਸੰਗਠਨ ਦੇ ਆਗੂਆਂ ਵਿਚਾਲੇ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਲੜਾਈ ਹੋ ਗਈ.. ਇਸ ਦੌਰਾਨ ਹਵਾਈ ਫਾਇਰ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਐ.... ਝਗੜੇ 'ਚ ਸ਼ਿਵ ਸੈਨਾ ਆਗੂ ਦੇ ਜਵਾਈ ਸਣੇ 2 ਮੈਂਬਰਾਂ ਨੂੰ ਸੱਟਾਂ ਵੱਜੀਆਂ ਹਨ, ਜਿਸਨੂੰ ਹਸਪਤਾਲ 'ਚ ਦਾਖਲ ਨੂੰ ਕਰਵਾਇਆ ਗਿਆ ਐ...ਸ਼ਿਵ ਸੈਨਾ ਆਗੂ ਦਾ ਦੋਸ਼ ਐ ਕਿ ਉਨ੍ਹਾਂ ਦੇ ਪਿੰਡ ਦੇ ਕੁਝ ਗਰਮਖਿਆਲੀ ਸਿੱਖ ਆਗੂਆਂ ਨੇ ਪਹਿਲਾਂ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਕੱਲ ਜਦੋਂ ਉਹ ਅੰਮ੍ਰਿਤਸਰ ਗਿਆ ਹੋਇਆ ਸੀ ਤਾਂ ਪਿੱਛੋਂ ਉਸਦੇ ਪਰਿਵਾਰ 'ਤੇ ਹਮਲਾ ਕਰ ਉਸਦੇ ਬੱਚਿਆਂ ਨੂੰ ਜ਼ਖਮੀ ਕੀਤਾ ਗਿਆ....ਘਟਨ ਦਾ ਪਤਾ ਲੱਗਦੇ ਸ਼ਿਵ ਸੈਨਾ ਪ੍ਰਧਾਨ ਵਿਪਨ ਨੱਈਅਰ ਮੌਕੇ 'ਤੇ ਪਹੁੰਚੇ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ