Punjab

ਪੰਜਾਬ ਦੇ ਚੋਣ ਮੈਦਾਨ 'ਚ ਉੱਤਰੀ Shiv Sena, 7 ਸੀਟਾਂ ਤੋਂ ਐਲਾਨੇ ਉਮੀਦਵਾਰPunjabkesari TV

4 years ago

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨੇ ਸ਼ੁਰੂ ਕਰ ਦਿੱਤੇ ਹਨ.....ਇਸੇ ਦੇ ਚੱਲਦੇ ਸ਼ਿਵ ਸੈਨਾ ਹਿੰਦੂਸਤਾਨ ਨੇ ਵੀ ਦੇਸ਼ ਦੀਆਂ 50 ਸੀਟਾਂ 'ਤੇ ਆਪਣੇ ਮੋਹਰੇ ਉਕਾਰ ਦਿੱਤੇ ਨੇ.... ਗੱਲ ਪੰਜਾਬ ਦੀ ਕਰੀਏ ਤਾਂ ਚੰਡੀਗੜ੍ਹ ਸਮੇਤ 8 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਹਨ...