Punjab

ਸੜਕ ਧਸੀ, ਬੱਸ-ਕਾਰ ਡਿੱਗੀ, ਮਕਾਨ ਦੀ ਛੱਤ 'ਤੇ ਫਸੀPunjabkesari TV

4 years ago

ਸੂਬੇ 'ਚ ਭਾਰੀ ਬਾਰਿਸ਼ ਨਾਲ ਮਚੀ ਤਬਾਹੀ 
ਦੋਚੀ 'ਚ ਬੱਸ ਸਟਾਪ 'ਤੇ ਖੜੀ HRTC ਬੱਸ 'ਤੇ ਡਿੱਗਾ ਮਲਬਾ 
ਲੈਂਡ ਸਲਾਈਡ ਕਾਰਨ ਘਰ ਅੰਦਰ ਜਾ ਡਿੱਗੀ ਗੱਡੀ ਤੇ ਬੱਸ 
ਡਰਾਇਵਰ ਤੇ ਕੰਡਕਟਰ ਜ਼ਖ਼ਮੀ 
ਡਰਾਇਵਰ ਤੇ ਕੰਡਕਟਰ 'ਚ  IGMC  ਜੇਰੇ ਇਲਾਜ